Skip to main content

Posts

Showing posts from October, 2022

Ajj raunka ne vehde tere karke

 अज्ज रौनका ने वेहड़े, तेरे करके तेरे करके मां तेरे करके अज्ज खुशियां दे खेड़े, तेरे करके 1, रुखियां वी खाधियां ने बड़ा चिर माए नी सुक्कियां वी खाधियां ने बड़ा चिर माए नी *दित्ते तेरे भगतां नू *हे महारानिये -2 अज़ मखना दे पेड़े, तेरे करके अज्ज रौनका ने वेहड़े, तेरे करके 2, तुहिओं एहना भुल्लिया नू राहे हुन पाया मां साडे जिहे नकारेयां नू गल नाल लाया मां *रुकी होई गड्डी साडी *फेर चल पई ऐ -2 आइयाँ मंजिला वी नेड़े, तेरे करके अज्ज रौनका ने वेहड़े, तेरे करके 3, खिच तेरे प्यार दी मां हर वेले रेहंदी ऐ चौंकी जगराते दी उड़िक सदा रेहन्दी ऐ *सारा जग छड *'निर्दोष’ तेरे द्वारे - 2 असी मारदे हां गेड़े, तेरे करके अज्ज रौनका ने वेहड़े, तेरे करके

Akhian udeek diyan dil vaajan marda

 अखीयां उड़ीक दीयां दिल वाजां मारदा आजा तेनु वास्ता ई बच्चेया दे प्यार दा आजा तेनु वास्ता ई बच्चेया दे प्यार दा आजा माँ आजा माँ आजा आजा आजा अँखीया उड़ीक दीयां.... माँवा बिना बच्चेया दा होर कोई ना  तेरे दर बाजो दाती होर कोई ना ईको तेरा दर जेहड़ा पापीयां नु तारदा आजा तेनु वास्ता ई बच्चेया दे प्यार दा आजा माँ आजा माँ आजा आजा आजा अँखीया उड़ीक दीयां.... याद तेरी आई तू ना आई रानिऐ आसां वाली जोत मै जगाई रानीऐ आंवे ओदे कोल जेहड़ा तेनु माँ पुकारदा आजा तेनु वास्ता ई बच्चेया दे प्यार दा आजा माँ आजा माँ आजा आजा आजा अँखीया उड़ीक दीयां.... होवे ना हनेंर भांवे लग जांवे देर  सुखां दी सवेर करी बच्चेया ते मेहर तुहिओं हैं करार दाती दिल-ऐ बेकरार दा आजा तेनु वास्ता ई बच्चेया दे प्यार दा आजा माँ आजा माँ आजा आजा आजा अँखीया उड़ीक दीयां.... जो वी मेरे पास तेरा दान दातीऐ तेरे नाल बच्चेया दी शान दातीऐ भागा वाला वेला कदो आवेगा दीदार दा आजा तेनु वास्ता ई बच्चेया दे प्यार दा आजा माँ आजा माँ आजा आजा आजा अँखीया उड़ीक दीयां.... अँखीया उड़ीक दीयां दिल वाजा मारदा आजा तैनु वास्ता ई बच्चेया दे प्यार दा आजा म...

Aje vi na aayi dekho sherawali

ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ l ਜਿਹਦੀਆਂ ਉਡੀਕਾਂ ਵਿੱਚ ll ਜਿੰਦੜੀ ਮੈਂ ਗਾਲੀ ਏ,   ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ, ਅਜੇ ਵੀ ਨਾ ਆਈ ਦੇਖੋ....... ਅਸਾਂ ਤੇ ਉਮੀਦਾਂ ਵਾਲੇ, ਤਾਰੇ ਸਾਰੇ ਲੁੱਕ ਗਏ l ਲਾਰੇ ਓਹਦੇ ਮੁੱਕੇ ਨਹੀਓਂ, ਸਾਹ ਮੇਰੇ ਮੁੱਕ ਗਏ l ਜਿੰਦਗੀ ਦੇ ਬੰਗਲੇ ਦੀ ll ਛੱਤ ਢਹਿਣ ਵਾਲੀ ਏ, ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ, ਅਜੇ ਵੀ ਨਾ ਆਈ ਦੇਖੋ....... ਆਖਦੇ ਨੇ ਮੁੱਠੀ ਓਹਦੀ, ਵਿੱਚ ਸਾਰੇ ਸੁੱਖ ਨੇ l ਝੋਲੀ ਮੇਰੀ ਪਏ ਸਾਰੀ, ਦੁਨੀਆਂ ਦੇ ਦੁੱਖ ਨੇ l ਇੱਕ ਓਹਦੀ ਯਾਦ ਜੇਹੜੀ ll ਦਿਲ 'ਚ ਸੰਭਾਲੀ ਏ, ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ, ਅਜੇ ਵੀ ਨਾ ਆਈ ਦੇਖੋ...... ਗਿਣ ਗਿਣ ਦਿਨ ਮੇਰੇ, ਪੋਟੇ ਵੀ ਨੇ ਘੱਸ ਗਏ l ਆਈ ਨਾ ਓਹ ਘੜੀ ਜੇਹੜੀ, ਘੜੀ ਮੈਨੂੰ ਦੱਸ ਗਏ l ਮਾਂ ਪੁੱਤ ਵਾਲੀ ਮਾਂ ਨੇ ll ਚੰਗੀ ਪ੍ਰੀਤ ਪਾਲੀ ਏ, ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ, ਅਜੇ ਵੀ ਨਾ ਆਈ ਦੇਖੋ....... ਦਰਸ਼ਨਾਂ ਨੂੰ ਜੀ ਮੇਰਾ, ਮਾਰਦਾ ਉੱਡਾਰੀਆਂ l ਜੋਸ਼ ਦੋਵੇਂ ਅੱਖਾਂ ਦੀਆਂ, ਖੁੱਲ੍ਹੀਆਂ ਨੇ ਬਾਰੀਆਂ l ਪਲਕਾਂ ਨੇ ਭਿੱਜੀਆਂ ll ਨਾ ਚੇਹਰੇ ਉੱਤੇ ਲਾਲੀ ਏ, ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ, ਅਜੇ ਵੀ ਨਾ ਆਈ ਦੇਖੋ.......