Skip to main content

Posts

मैय्या जगदाता दी, कह के जय माता दी,

 मैय्या जगदाता दी, कह के जय माता दी, तुरिया जावीं, देखी पैंडे तो ना घबरावीं। 1, पहलै दिल अपना साफ बनाले, फिर मैया नू अरज सूना लै। मेरी शक्ति वधा, मैनू चरना ना ला, कहंदा जावीं, देखी पैंडे तो ना घबरावीं॥ 2, औखी घाटी ते पैंडा अवलुडा, ओहदी श्रद्धा दा फड़ लै तू पलड़ा। साथी रल जाणगे, दुखड़े टल जाणगे, भेटां गावीं , देखी पैंडै तो ना घबरावीं॥ 3, तेरा हीरा जनम अनमोला, मिलना मुड़ मुड़ ना मानुष दा चोला। थोखा ना खा लवीं, दाग ना ला लवीं, बचदा जावीं, देखी पैंडे तो ना घबरावीं॥ 4. पहला दर्शन है कौल कंदौली, दूजी देवां ने भर नी है झोली। आध्कवारी नू , जगत महतारी नू , सिर झुकार्वीं, देखी पैंडे तो ना घबरावीं॥ 5, ओहदे नाम दा ले के सहारा, लंघ जावेंगा पर्वत सारा वेखीं सुंदर गुफ़ा, 'चमन’ जय जय बुला, दर्शन पार्वीं... देखी  पैंडे तो ना घबरावीं॥

बम भोले, बम भोले, बोलो बम बम

 ॐ नमो शिवाए, xllll -ll बम भोले, बम भोले, बोलो बम बम xll-ll बम भोले, बम भोले, बोलो बम बम *यही वो तंत्र है,*यही वो मन्त्र है ll, प्रेम से जपोगे तो, मिटेंगे सारे गम, बम,,, बम भोले, बम भोले, बोलो बम बम xll-ll कभी योगी, कभी भोगी, कभी बाल ब्रह्मचारी, कभी आदि महाँदेव त्रिपुरी, ll कभी शंकर कभी शम्भू, कभी भोले भंडारी, नाम हैं बेअंत, "तेरे जाऊँ बिलहारी" l *शिव का नाम हो, *सुबह शाम हो ll, गाते रहो जब तक, दम में है दम, बम,,, बम भोले, बम भोले, बोलो बम बम xll-ll ^दक्ष प्रजापति, जब हँकारा, त्रिशूल से शीश उतारा ll माफ़ी मांगी, होश में आयो, "बकरे का तब शीश लगायो" l आशुतोष भोले बाबा, भए प्रसन्न, बकरे ने मुख से जो, बोली बम बम, बम,,, बम भोले, बम भोले, बोलो बम बम xll-ll कला तित कल्याण कल्पान्त कारी, सदा सन्त दयानन्द दाता पुरारी, चिता नन्द समहोह मोहे परारी, प्रसिद्ध प्रसिद्ध प्रभु मनमा थारी, ध्यान लगाई के ज्योत जलाई के, शिव को पुकारते चलो जी हर दम, बम,,,, बम भोले, बम भोले, बोलो बम बम xll-ll खेल रही है, जटा में गंगा, बाजे डमरू पीकर भंगा ll वस्त्र खाल, बाघंबर अंगा, "मेरो जोगी मस्त मल...

Bhul Bhulekhe Jado Sadi Yaad Aaye Sanu Yaad Kar Layin

ਭੁੱਲ ਭੁਲੇਖੇ ਜਦੋਂ ਸਾਡੀ ਯਾਦ ਆਏ, ਸਾਨੂੰ ਯਾਦ ਕਰ ਲਈਂ, ਗੁਫਾ ਵਿਚ ਬੈਠੀਏ ਜੇ, ਦਿਲ ਘਬਰਾਏ ਤੇਰਾ, ਗੁਫਾ ਵਿਚ, ਬੈਠੀਏ ਜੇ, ਦਿਲ ਘਬਰਾਏ, ਸਾਨੂੰ ਯਾਦ ਕਰ ਲਈਂ,, ਭੁੱਲ ਭੁਲੇਖੇ... ਅਸੀਂ ਤੇਰੇ ਬੱਚੇ ਦੱਸ, ਸਾਨੂੰ ਕਿਓਂ ਵਿਸਾਰਿਆ, ਸੁਣੀ ਨਾ ਪੁਕਾਰ ਸਾਡੀ, ਜਦੋਂ ਵੀ ਪੁਕਾਰਿਆ, ਕਦੀ ਤੇਰੇ ਕੰਨਾਂ ਤਕ, ਸਾਡੀ ਆਵਾਜ਼ ਜਾਏ, ਸਾਨੂੰ ਯਾਦ ਕਰ ਲਈਂ,, ਭੁੱਲ ਭੁਲੇਖੇ... ਮਾਏਂ ਤੇਰੀ ਦੀਦ ਦੀਆਂ, ਅੱਖੀਆਂ ਪਿਆਸੀਆਂ, ਕਦੋਂ ਤੱਕ ਰਹਿਣਗੀਆਂ, ਦਿਲਾਂ ਚ ਉਦਾਸੀਆਂ, ਏਹਦੇ ਕੋਲੋਂ ਪਹਿਲਾਂ ਸਾਡੀ, ਆਸ ਟੁੱਟ ਜਾਏ, ਸਾਨੂੰ ਯਾਦ ਕਰ ਲਈਂ,, ਭੁੱਲ ਭੁਲੇਖੇ... ਜਿੰਦ ਜਾਨ ਮਾਏਂ ਅਸਾਂ, ਤੇਰੇ ਲੇਖੇ ਲਾਈ ਏ, ਰਾਣੀਏ ਕਿਓਂ ਨੀ ਹੁੰਦੀ, ਸਾਡੀ ਸੁਣਵਾਈ ਏ, ਮੰਦਿਰਾਂ ਚ ਆ ਕੇ ਕੋਈ, ਟੱਲ ਖੜਕਾਏ, ਸਾਨੂੰ ਯਾਦ ਕਰ ਲਈਂ,, ਭੁੱਲ ਭੁਲੇਖੇ... ਜਿੰਦਗੀ ਦੀ ਬੇੜੀ ਮੇਰੀ, ਤੇਰੇ ਹੀ ਸਹਾਰੇ ਮਾਂ, ਡੋਬ ਦੇ ਜਾਂ ਲਾ ਦੇ ਤੂੰ, ਖੁਦ ਹੀ ਕਿਨਾਰੇ ਮਾਂ, “ਚੰਚਲ” ਦੀ ਬੇੜੀ ਜਦੋਂ, ਹਿਚਕੋਲੇ ਖਾਏ, ਸਾਨੂੰ ਯਾਦ  ਕਰ ਲਈਂ,, ਭੁੱਲ ਭੁਲੇਖੇ...

अज लख लख होन वधाईयां, शुभ शिवरात्री दीयां ।।

 अज लख लख होन वधाईयां, शुभ शिवरात्री दीयां ।। शिव चौदश नूँ तड़के तड़के । शिव शंकर दा डमरू खड़के ।। वजे ढोल वजन शहनाईयां - शुभ शिवरात्री. शिव बूटी दे ला ला रगड़े । शिव भगतां मिल पाए भंगड़े ।। पी पी बाटे भंग शरदाईयां - शुभ शिवरात्री. मन्दिर मन्दिर लगा मेला । हर कोई मस्त फिरे अलबेला ।। अज रौनकां दून सवाईयां - शुभ शिवरात्री. शिव चौदश दी रात अनोखी । शिव - गौरां दी बारात अनोखी ।। सबै रज रज खान मठाईयां - शुभ शिवरात्री. फगन दी रूत, रूत बसन्ती । देख 'मधुप' हर पासे मस्ती ।। फुल कलियां खिल मुसकाईयां - शुभ शिवरात्री.

Bhagta te karan upkar aa gye

 ਤਰਜ਼ - ਦੇ ਦੇ ਗੇੜਾ ਭਗਤਾਂ ਤੇ, ਕਰਨ, ਉਪਕਾਰ ਆ ਗਏ, ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,ll ( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ, ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ ) ਸੁੱਤੇ ਹੋਏ, ਨਸੀਬ ਓਹਦੇ, ਜਾਗ ਜਾਣਗੇ, ਜੇਹੜੇ, ਭੋਲੇ ਬਾਬਾ ਦੇ, ਦੀਦਾਰ ਪਾਣਗੇ ll ਭਗਤਾਂ ਦੇ, ਘਰ ਫੇਰ, ਪੈਣ ਆ ਗਏ l ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ, ( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ, ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ ) ਭਗਤਾਂ ਤੇ, ਕਰਨ, ਜੋਤ, ਓਹਦੇ ਨਾਮ ਦੀ, ਜਗਾਈਂ ਭਗਤਾ, ਚੌਂਕੀ, ਓਹਦੇ ਨਾਮ ਦੀ, ਲਗਾਈਂ ਭਗਤਾ ll ਭਗਤਾਂ ਨੂੰ, ਕਰਨ, ਨਿਹਾਲ ਆ ਗਏ l ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ, ( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ, ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ ) ਭਗਤਾਂ ਤੇ, ਕਰਨ, ਜਟਾਂ, ਵਿੱਚ ਗੰਗਾ, ਸਮਾਈ ਹੋਈ ਏ, ਗਲ਼ ਵਿੱਚ, ਨਾਗ ਮਾਲਾ, ਪਾਈ ਹੋਈ ਏ ll ਆਪਣੀ ਓਹ, ਲੀਲਾ ਨੂੰ, ਰਚਾਉਣ ਆ ਗਏ l ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,,, ( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ, ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ ) ਭਗਤਾਂ ਤੇ, ਕਰਨ, ਅੰਗ ਤੇ, ਭਬੂਤੀ, ਰਮਾਈ ਭੋਲ਼ੇ ਨੇ, ਮ੍ਰਿਗ ਸ਼ਾਲ, ਗਲ਼ ਵਿੱਚ, ਪਈ ਭੋਲ਼ੇ ਨੇ ll ਦੁਨੀਆਂ ਨੂੰ, ਦੇਣ, ਵਰਦਾਨ ਆ ਗਏ l ਭੋਲ਼ੇ ਬਾਬਾ, ਬੈਲ ਤੇ, ਸਵਾਰ ਆ ਗਏ,,, ( ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ, ਬੰਮ ਬੰਮ ਭੋਲੇ, ਹੋ ਬੰਮ ਬੰਮ ਭੋਲੇ ) ਭਗਤਾਂ ਤੇ, ਕਰਨ, ਬ੍ਰਹਮਾ ਤੇ, ਵਿਸ਼ਨੂੰ ਜੀ,...